ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥
Sahib Singh
ਲਾਇ ਛੋਡੀ = ਲਾ ਛੱਡੀ, ਲਾਈ ਹੋਈ ਹੈ ।
ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ ।
ਜਿਨਿ = ਜਿਸ ਪਰਮਾਤਮਾ ਨੇ ।
ਸਮ ਕਰਿ = ਇਕੋ ਜਿਹਾ ਜਾਣ ਕੇ ।
ਸਹਣਾ = ਸਹਾਰਨਾ ।
ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ ।
ਵਾਸਦੇਉ = ਪਰਮਾਤਮਾ ।
ਜਿਨਿ = ਜਿਸ ਪਰਮਾਤਮਾ ਨੇ ।
ਵੇਸੁ = ਆਕਾਰ, ਜਗਤ ।
ਵੇਖੈ ਚਾਖੈ = ਸੰਭਾਲ ਕਰਦਾ ਹੈ ।
ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ ।
ਜਿਨਿ = ਜਿਸ ਪਰਮਾਤਮਾ ਨੇ ।
ਸਮ ਕਰਿ = ਇਕੋ ਜਿਹਾ ਜਾਣ ਕੇ ।
ਸਹਣਾ = ਸਹਾਰਨਾ ।
ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ ।
ਵਾਸਦੇਉ = ਪਰਮਾਤਮਾ ।
ਜਿਨਿ = ਜਿਸ ਪਰਮਾਤਮਾ ਨੇ ।
ਵੇਸੁ = ਆਕਾਰ, ਜਗਤ ।
ਵੇਖੈ ਚਾਖੈ = ਸੰਭਾਲ ਕਰਦਾ ਹੈ ।
Sahib Singh
ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ, ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ (ਹੇ ਮਨ! ਜੇ ਤੂੰ ਪੜਿ੍ਹਆ ਹੋਇਆ ਹੈਂ, ਤਾਂ ਇਹ ਭੇਤ ਸਮਝ) ।੩੨ ।