ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
ੴ ਸਤਿਗੁਰ ਪ੍ਰਸਾਦਿ ॥
ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥
ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥
ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥
ਹਰਿ ਰਸੁ ਜਿਨ੍ਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥
ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥
Sahib Singh
ਨੋਟ: = ਬਿਰਹੜੇ = ਬਿਰਹੁ-ਭਰੇ ।
ਇਹ ‘ਬਿਰਹੜੇ’ ਗਿਣਤੀ ਵਿਚ ੩ ਹਨ, ਅਸਟਪਦੀਆਂ ਵਿਚ ਹੀ ਗਿਣੇ ਗਏ ਹਨ ।
ਜਤਿ = ਚਾਲ ।
ਇਹਨਾਂ ਦੀ ਚਾਲ ਛੰਤਾਂ ਵਾਲੀ ਹੈ ।
ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ (ਜਾਉਂ) ।੧ ।
ਬੀਸਰਹਿ = ਭੁੱਲ ਜਾਂਦੇ ਹਨ ।
ਸੋ = ਉਸ (ਪ੍ਰਭੂ) ਨੂੰ ।੨ ।
ਵੇਚੀ = ਵੇਚੀਂ; ਮੈਂ ਵੇਚ ਦਿਆਂ ।
ਸੰਤ ਪਹਿ = ਗੁਰੂ ਦੇ ਪਾਸ ।
ਦੇਇ ਮਿਲਾਇ = ਮਿਲਾ ਦੇਂਦਾ ਹੈ ।੩ ।
ਬਿਖਿਆ = ਮਾਇਆ ।
ਮਾਇ = ਹੇ ਮਾਂ !
।੪ ।
ਪਾਇ = ਪੈ ਕੇ, ਪਿਆਂ ।੫ ।
ਅਨਤ = (ਅਂਯ।) ਕਿਸੇ ਹੋਰ ਥਾਂ ।
ਜਾਇ = ਜਾਂਦਾ ।੬ ।
ਰਹੇ ਆਘਾਇ = ਰੱਜੇ ਰਹਿੰਦੇ ਹਨ ।੭ ।
ਅੰਚਲੁ = ਪੱਲਾ ।
ਗਹਿਆ = ਫੜਿਆ ।
ਸਾਧ = ਗੁਰੂ ।
ਭੈ = ਭਿਆਨਕ ।
ਪਾਰਿ ਪਰਾਇ = ਪਾਰਿ ਪਰੈ ।੮ ।
ਕਟੀਐ = ਕੱਟਿਆ ਜਾਂਦਾ ਹੈ ।
ਹਰਿਰਾਇ = ਪ੍ਰਭੂ = ਪਾਤਿਸ਼ਾਹ ।੧ ।
ਸੁਘਰੁ = ਸੁਘੜ, ਸੋਹਣੀ ਆਤਮਕ ਘਾੜਤ ਵਾਲਾ, ਸੁਚੱਜਾ ।
ਸੁਜਾਣੁ = ਸਿਆਣਾ ।
ਜੀਵਨੁ = ਜ਼ਿੰਦਗੀ ।
ਦਿਖਾਇ = ਵਿਖਾਂਦਾ ਹੈ ।੨ ।
ਜੀਅ = {‘ਜੀਉ’ ਤੋਂ ਬਹੁ = ਵਚਨ} ।
ਤੇ = ਤੋਂ ।
ਬਿਖੁ = ਜ਼ਹਰ ।
ਖਾਇ = ਖਾ ਕੇ ।੩ ।
ਤਿਸ ਕੈ ਪਾਇ = ਉਸ ਦੀ ਪੈਰੀਂ ।
ਲਾਗਉ = ਲਾਗਉਂ, ਮੈਂ ਲੱਗਦਾ ਹਾਂ ।੪ ।
ਪੇਖਤੇ = ਵੇਖਦਿਆਂ ।
ਮੁਖ ਤੇ = ਮੂੰਹੋਂ ।੫ ।
ਤੁਟਈ = ਤੁਟਏ, ਤੁਟੈ, ਟੁੱਟਦੀ ।
ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਲਈ ।੬ ।
ਅਮਰੁ = ਨਾਹ ਮਰਨ ਵਾਲੀ ।
ਰਜਾਇ = ਰਜ਼ਾ, ਭਾਣਾ, ਹੁਕਮ ।੭ ।
ਮਾਤੇ = ਮਸਤ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਰੰਗਿ = ਰੰਗ ਵਿਚ, ਪਿਆਰ ਵਿਚ ।੮ ।
ਬਿਧਿ = ਢੰਗ ।
ਪਹਿ = ਪਾਸ ।
ਕਹਉ = ਕਹਉਂ, ਮੈਂ ਆਖਾਂ ।
ਸੁਨਾਇ = ਸੁਣਾ ਕੇ ।੧ ।
ਪਹਿਰਹਿ = ਪਹਿਨਦੇ ਹਨ ।
ਖਾਇ = ਖਾਂਦਾ ਹੈ ।੨।ਆਗਿਆ—ਹੁਕਮ ।
ਜਾਇ = ਥਾਂ ।੩ ।
ਕਰੀ = ਕਰੀਂ, ਮੈਂ ਕਰਦਾ ਹਾਂ ।
ਅਵਰੁ = ਹੋਰ ।੪ ।
ਰੈਣਿ = ਰਾਤ ।
ਸੁਹਾਵਣੇ = ਸੋਹਣੇ, ਸੁਖਦਾਈ ।
ਜਿਤੁ = ਜਿਸ ਵਿਚ ।੫ ।
ਸਾਈ = ਉਹੀ ।
ਧੁਰਿ = ਧੁਰ ਤੋਂ ।
ਮਸਤਕਿ = ਮੱਥੇ ਉਤੇ ।
ਲਿਖਾਇ = ਲਿਖਾ ਕੇ ।੬ ।
ਏਕੋ ਆਪਿ = ਪਰਮਾਤਮਾ ਇਕ ਆਪ ਹੀ ।
ਘਟਿ ਘਟਿ = ਹਰੇਕ ਘਟ ਵਿਚ ।੭ ।
ਕੂਪ = ਖੂਹ ।
ਤੇ = ਤੋਂ, ਵਿਚੋਂ ।
ਉਧਰਿ ਲੈ = ਬਚਾ ਲੈ ।੮ ।

ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ ।
ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ ?
।੧ ।
ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ ।
(ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ ।੨ ।
ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ ।
(ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ ।੩ ।
ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ।੪ ।
ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ।੫ ।
ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ।੬ ।
ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ।੭ ।
ਹੇ ਨਾਨਕ! (ਆਖ—) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ।੮।੩।੨੨।੧੫।੨।੪੨ ।