ਮਃ ੫ ॥
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
Sahib Singh
ਦਹ = ਦਸ ।
ਦਿਸਾ = ਪਾਸੇ ।
ਦਹਦਿਸਾ = ਦਸੀਂ ਪਾਸੀਂ, ਹਰ ਪਾਸੇ ।
ਬਨਰਾਇ = ਬਨਸਪਤੀ ।
ਮਿਰਤਕੋ = ਮੁਰਦਾਰ ।
ਬਹਿਠੀ = ਬੈਠਦੀ ਹੈ ।
ਜਲ = (ਭਾਵ) ਦਰਿਆ ਆਦਿਕ ।
ਦਿਸਾ = ਪਾਸੇ ।
ਦਹਦਿਸਾ = ਦਸੀਂ ਪਾਸੀਂ, ਹਰ ਪਾਸੇ ।
ਬਨਰਾਇ = ਬਨਸਪਤੀ ।
ਮਿਰਤਕੋ = ਮੁਰਦਾਰ ।
ਬਹਿਠੀ = ਬੈਠਦੀ ਹੈ ।
ਜਲ = (ਭਾਵ) ਦਰਿਆ ਆਦਿਕ ।
Sahib Singh
ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ।੨ ।